ਕਾਗਰਸ ਦੇ ਵਿਰੋਧ ਵਿੱਚ ਭਾਜਪਾ ਨੇ ਸ਼ਹਿਰਾਂ ਵਿੱਚ ਨਾਰੇਬਾਜ਼ੀ ਕਰ ਕੱਢੀ ਭੜਾਸ

ਗੁਰਦਾਸਪੁਰ,6 ਜਨਵਰੀ ( ਮੰਨਣ ਸੈਣੀ ) । ਕਾਂਗਰਸ ਦੇ ਵਿਰੋਧ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਵੱਖ ਵੱਖ ਸ਼ਹਿਰਾਂ ਦੇ ਬਜ਼ਾਰਾਂ ਵਿੱਚ ਕਾਂਗਰਸ ਦੇ ਖਿਲਾਫ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਹੱਕ ਵਿੱਚ ਮਾਰਚ ਫਾਸਟ ਕਰ ਕੀਤਾ ਗਿਆ ਅਤੇ ਕਾਂਗਰਸ ਦੇ ਖਿਲਾਫ ਭੜਾਸ ਕੱਢੀ ਗਈ। ਇਸੇ ਲੜੀ ਦੇ ਤਹਿਤ ਗੁਰਦਾਸਪੁਰ ਸ਼ਹਿਰ ਵਿੱਚ ਵੀ ਰੋਸ ਮਾਰਚ ਦਾ ਆਯੋਜਨ … Continue reading ਕਾਗਰਸ ਦੇ ਵਿਰੋਧ ਵਿੱਚ ਭਾਜਪਾ ਨੇ ਸ਼ਹਿਰਾਂ ਵਿੱਚ ਨਾਰੇਬਾਜ਼ੀ ਕਰ ਕੱਢੀ ਭੜਾਸ